Harpreet Singh

ਮੈਨੂੰ ਮਝੈਲ ਗੰਡੋਆ ਖਾਦ ਬਾਰੇ ਇਸ਼ਤਿਹਾਰ ਰਾਹੀਂ ਪਤਾ ਲਗਿਆ। ਮੈਂ ਕੁਦਰਤੀ ਖੇਤੀ ਵੱਲ ਕਦਮ ਰੱਖਣਾ ਚਾਹੁੰਦਾ ਸੀ। ਜਿਸ ਲਈ ਮੈਂ ਗੰਡੋਏ ਖਾਦ ਵਧੀਆ ਤੇ ਚੰਗੀ ਕੁਆਲਿਟੀ ਦੀ ਬਾਜ਼ਾਰ ਵਿਚ ਲਭ ਰਿਹਾ ਸਾਂ।ਫੋਨ ਕਰਕੇ ਖਾਦ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਇਹਨਾਂ ਤੇ ਭਰੋਸਾ ਕਰ ਕੇ ਅਸੀਂ ਇੱਕ ਕਨਾਲ ਵਿੱਚ ਵਰਤੋਂ ਕੀਤੀ। ਜਿਸ ਦਾ ਸਾਨੂੰ ਵਧੀਆ ਨਤੀਜਾ ਮਿੱਲਿਆ। ਹੁਣ ਅਸੀਂ ਕੁਦਰਤੀ ਖੇਤੀ ਦਾ ਦਾਇਰਾ ਵਧਾ ਰਹੇ ਹਾਂ। ਹੋਰ ਕਿਸਾਨ ਸਾਥੀਆਂ ਨੂੰ ਵੀ ਕਹਾਂਗਾ ਕਿ ਮਝੈਲ ਗੰਡੋਆ ਖਾਦ ਦੀ ਵਰਤੋਂ ਕਰਨ।

It Is Very Good!!!